ਮਾਰ ਉੱਤੇ ਆਉਣਾ

- (ਕਿਸੇ ਖ਼ਾਸ ਗ਼ਰਜ਼ ਲਈ ਆਉਣਾ)

ਡਾਕਟਰ ਲਗਪਗ ਸਮਝ ਗਿਆ ਕਿ ਇਹ ਬੁੱਢਾ ਕਸਾਈ ਜ਼ਰੂਰ ਕਿਸੇ ਮਾਰ ਉੱਤੇ ਆਇਆ ਹੈ, ਪਰ ਕੇਹੜੀ ਮਾਰ ਉਤੇ ? ਇਸ ਦਾ ਮਤਲਬ ਅਜੇ ਤੀਕ ਉਸ ਦੀ ਸਮਝ ਵਿੱਚ ਨਹੀਂ ਸੀ ਆਇਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ