ਮਾਤ ਪਾ ਦੇਣਾ

- (ਦੂਰ ਅਗਾਂਹ ਲੰਘ ਜਾਣਾ, ਪਿੱਛੇ ਪਾ ਦੇਣਾ)

ਉਸ ਦੀ ਤਕਰੀਰ ਨੇ ਸਾਰਿਆਂ ਨੂੰ ਮਾਤ ਪਾ ਦਿੱਤਾ। ਸਾਰੇ ਉਸ ਦੀ ਲਿਆਕਤ ਦਾ ਸਿੱਕਾ ਮੰਨ ਗਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ