ਮਾਤਾ ਦਾ ਮਾਲ

- (ਬੇਸ਼ਕਲ, ਬੇਵਕੂਫ)

ਮੈਂ ਤੇ ਬੇਸ਼ਕਲ ਹੋਇਆ ਈ, ਤੇ ਜੇ ਅਗਲੀ ਵੀ ਮਾਤਾ ਦਾ ਮਾਲ ਈ ਟੱਕਰੀ ਤਾਂ ਵੇਖਣ ਵਾਲਿਆਂ ਆਪੇ ਟਿਚਕਰਾਂ ਕਰਨੀਆਂ ਹੋਈਆਂ। ਆਖਣਗੇ 'ਜਿਹਾ ਮੂੰਹ ਤਿਹੀ ਚਪੇੜ।

ਸ਼ੇਅਰ ਕਰੋ

📝 ਸੋਧ ਲਈ ਭੇਜੋ