ਮੌਜੂ ਬਣਾਉਣਾ

- (ਮਖੌਲ ਉਡਾਉਣਾ)

ਤੁਸੀਂ ਸਾਰੇ ਮੇਰਾ ਮੌਜੂ ਬਣਾਉਣ ਲੱਗੇ ਹੋਏ ਓ, ਜੋਰਾਵਰ ਜੂ ਹੋਏ। ਮੇਰੇ ਲਈ ਲੰਝੀਆਂ ਲੂਲੀਆਂ ਈ ਰਹਿ ਗਈਆਂ ਨੇ। ਮੈਂ ਨਹੀਂ ਕਰਾਉਣਾ ਵਿਆਹ, ਮਹਾਰਾਜ, ਇਹ ਕੀ ਜੋੜੀ ਲੱਗੇਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ