ਮਗਜ਼-ਮਾਰੀ ਕਰਣੀ

- (ਸਿਰ ਖਪਾਉਣਾ)

ਉਨ੍ਹਾਂ ਦੇ ਅੱਗੇ ਇੱਕ ਮੰਦੂਕੜੀ-ਨੁਮਾ ਚੌਕੀ ਪਈ ਸੀ, ਜਿਸ ਉੱਤੇ ਕੁਝ ਪੁਰਾਣੀਆਂ ਵਹੀਆਂ ਤੇ ਕਾਗਜ-ਪੱਤਰ ਰੱਖੇ ਹੋਏ ਸਨ, ਤੇ ਉਹ ਉਨ੍ਹਾਂ ਬੱਚੇ ਸਿਰ ਮੜ੍ਹੀ ਸ਼ਾਇਦ ਕਿਸੇ ਗਲਤੀ ਨੂੰ ਦਰੁਸਤ ਕਰਨ ਲਈ ਮਗਜ਼-ਮਾਰੀ ਕਰ ਰਹੇ ਸਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ