ਮਗਜ਼-ਪਚੀ ਕਰਨਾ

- (ਸਿਰ ਖਪਾਉਣਾ, ਦਿਮਾਗ਼ ਚੱਟ ਕਰਨਾ)

ਤੁਹਾਡੇ ਵਰਗੇ ਦੋਸਤ ਯਾਰ ਤਾਂ ਝੱਟ ਈ ਖਰੀਦ ਲੈਂਦੇ ਨੇ, ਪਰ ਕਈ ਵਾਰ ਅਨਾੜੀਆਂ ਨਾਲ ਵਾਹ ਪੈ ਜਾਂਦਾ ਏ, ਉਹ ਬੜੀ ਮਗਜ਼-ਪਚੀ ਕਰਦੇ ਨੇ, ਦਿਮਾਗ਼ ਈ ਚੱਟ ਲੈਂਦੇ ਨੇ ਤੇ ਫੇਰ ਦੇਣ ਲੈਣ ਨੂੰ ਕੁਝ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ