ਮਹਿੰ ਖੁੱਭੀ ਹੋਣੀ

- (ਨਿੱਜੀ ਬਿਪਤਾ ਪੈਣੀ)

ਦਿਨੇ ਰਾਤ ਨੰਗੇ ਪੈਰੀਂ ਸਫ਼ਰ ਝਾਗਦਾ ਪਿਆ ਏ। ਕਾਹਦੇ ਲਈ ? ਕੋਈ ਉਸ ਦੀ ਆਪਣੀ ਮਹਿੰ ਤੇ ਨਹੀਂ ਸੀ ਖੁੱਭੀ ਹੋਈ। ਸਾਡੇ ਤੁਹਾਡੇ ਭਲੇ ਲਈ ਹੀ ਜਫ਼ਰ ਜਾਲ ਰਿਹਾ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ