ਮਹੀਨਾ ਬੰਨ੍ਹਣਾ

- (ਮਾਹਵਾਰੀ ਸਹਾਇਤਾ ਦੇਣੀ)

ਨੀ ਦੇਵੀ ! ਇਹ ਕਰਤਾਰੋ ਤੇਰੇ ਬੜੇ ਖਹਿੜੇ ਪਈ ਹੈ । ਸੱਪਾਂ ਨੂੰ ਦੁੱਧ ਪਿਆਉਣਾ ਠੀਕ ਨਹੀਂ । ਤੂੰ ਤੇ ਉਹਨੂੰ ਮਕਾਨ ਦਿੱਤਾ, ਉਹਦਾ ਮਹੀਨਾ ਬੱਧਾ ਪਰ ਉਹ ਨਾ-ਸ਼ੁਕਰੀ ਲੋਕਾਂ ਨੂੰ ਪੈਸੇ ਦੇ ਕੇ ਤੇਰੀ ਬੇਇੱਜ਼ਤੀ ਕਰਾਉਂਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ