ਮੱਖੀ ਨਿਗਲਣਾ

- (ਘ੍ਰਿਣਤ ਕੰਮ ਕਰਨਾ, ਜਾਣ ਬੁੱਝ ਕੇ ਆਪਣਾ ਨੁਕਸਾਨ ਕਰਨਾ)

ਹੁਣ ਤੇ ਅਸਾਂ ਕੁੜੀ ਵੇਖ ਲਈ ਹੈ, ਨਾ ਵੇਖਦੇ ਤੇ ਭਾਵੇਂ ਵਿਆਹ ਹੋ ਹੀ ਜਾਂਦਾ ਪਰ ਹੁਣ ਵੇਖ ਕੇ ਤੇ ਮੱਖੀ ਨਹੀਂ ਨਾ ਨਿਗਲੀ ਜਾਂਦੀ। ਕਿਵੇਂ ਬੀਮਾਰ ਕੁੜੀ ਵਿਆਹ ਲਈਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ