ਮੱਕੂ ਬੰਨ੍ਹਣਾ

- (ਕਿਸੇ ਨੂੰ ਬੁਰੀ ਤਰ੍ਹਾਂ ਜਕੜ ਦੇਣਾ, ਬਹੁਤ ਔਖਾ ਕਰ ਦੇਣਾ)

ਉਹ ਆਪਣੇ ਥਾਂ ਬੜੇ ਵਰਿਆਮ ਬਣੀ ਬੈਠੇ ਨੇਂ ਪਰ ਜੇ ਮੇਰੇ ਹੱਥੇ ਚੜ੍ਹ ਗਏ ਤਾਂ ਐਸਾ ਮੱਕੂ ਬੰਨ੍ਹਾਂਗਾ ਜੋ ਯਾਦ ਪਏ ਕਰਨਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ