ਮੱਲ ਮਾਰਨੀ

- (ਤਕੜੀ ਜਿੱਤ ਹਾਸਲ ਕਰ ਲੈਣੀ)

ਤੈਨੂੰ ਹੁਣ ਮਿਹਨਤ ਕਰਨ ਦੀ ਕੀ ਲੋੜ ਹੈ ? ਤੂੰ ਥੋੜੀ ਮੱਲ ਮਾਰ ਲਈ ਹੈ ? ਹੁਣ ਸਾਰਾ ਜੀਵਨ ਬੈਠਾ ਮੌਜਾਂ ਮਾਣ।

ਸ਼ੇਅਰ ਕਰੋ

📝 ਸੋਧ ਲਈ ਭੇਜੋ