ਮੱਲੋ ਮੱਲੀ

- (ਆਪ ਮੁਹਾਰਾ, ਬੇਵਸ ਜਿਹਾ ਹੋ ਕੇ)

ਅੱਜ ਵੀ ਉਹ ਉੱਥੇ ਹੀ ਬੈਠਾ ਸੀ। ਪਤਾ ਨਹੀਂ ਕਿਉਂ ਉਸ ਨੂੰ ਇਹ ਥਾਂ ਚੰਗੀ ਲਗਦੀ ਸੀ। ਉਹ ਮੱਲੋ ਮੱਲੀ ਇਸ ਥਾਂ ਵਲ ਹਰ ਰੋਜ਼ ਖਿੱਚਿਆ ਆਉਂਦਾ ਸੀ। ਇਥੋਂ ਬੈਠ ਕੇ ਉਹ ਆਪਣੀ ਇਕੱਲ ਦੀ ਸਾਥਣ ਬੰਸਰੀ ਉਤੇ ਇਕ ਮਿੱਠਾ ਜਿਹਾ ਪੇਂਡੂ ਗੀਤ ਗਾਇਆ ਕਰਦਾ ਸੀ । ਕੁਝ ਤਾਂ ਹੁਨਰ ਦੇ ਕਮਾਲ ਕਰ ਕੇ ਤੇ ਕੁਝ ਜੁਆਨ ਦਿਲ ਦੀ ਵੇਦਨਾ ਕਰ ਕੇ ਉਸ ਦੀਆਂ ਤਾਨਾਂ ਅਜਬ ਹੀ ਖਿੱਚ ਪਾਂਦੀਆਂ ਸਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ