ਮਨ ਭਰਨਾ

- (ਰੱਜ ਜਾਣਾ, ਹੋਰ ਇੱਛਾ ਨਾ ਰਹਿਣੀ)

ਮਿਠਾਈਆਂ ਵੇਖ ਵੇਖ ਕੇ ਹੀ ਮੇਰਾ ਮਨ ਭਰ ਗਿਆ ਹੈ। ਖਾਣੀਆਂ ਕੀ ਹਨ ?

ਸ਼ੇਅਰ ਕਰੋ

📝 ਸੋਧ ਲਈ ਭੇਜੋ