ਮਨ ਲੱਗਣੀ

- (ਕੋਈ ਚੀਜ਼ ਪਸੰਦ ਆ ਜਾਣੀ)

ਆਹ ਅੰਗੂਠੀ ਮੈਨੂੰ ਦੇ ਦਿਓ ਮੇਰੇ ਬੜੀ ਮਨ ਲੱਗੀ ਏ। ਇਹਦਾ ਨਗ ਬੜਾ ਅਚੰਭੇ ਦਾ ਹੈ ਮੇਰਾ ਤਾਂ ਦਿਲ ਆ ਗਿਆ ਹੈ ਹੁਣ ਏਸ ਉੱਤੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ