ਮਣ ਲਹੂ ਵਧਣਾ

- (ਖ਼ੁਸ਼ੀ ਨਾਲ ਫੁੱਲਣਾ, ਦਿਲ ਬਹੁਤ ਖ਼ੁਸ਼ ਹੋਣਾ)

ਮੇਰੀ ਨੂੰਹ ਹੈ ਗੋਰੀ ਤੇ, ਮੋਟੀਆਂ ਮੋਟੀਆਂ ਅੱਖਾਂ ਤੇ ਰੰਗ ਦੀਵੇ ਦੀ ਲਾਟ ਵਾਂਗੂੰ ਭਖਦਾ ਏ। ਕੁੜੀ ਤੋਂ ਉਹ ਸ਼ੰਗਾਰ ਘਰ ਦਾ ਨਾਲ ਲੈ ਕੇ ਤੁਰਦਿਆਂ ਮਣ ਲਹੂ ਵਧਦਾ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ