ਮਨ ਲੈਣਾ

- (ਦਿਲ ਟੋਹਣਾ, ਭੇਦ ਲੈਣਾ)

ਹੋਰ ਹੋਰ ਫੇਰ ਪਾ ਕੇ ਉਹ ਅੰਤ ਇਸ ਗੱਲ ਤੇ ਆਇਆ ਤੇ ਯਤਨ ਕਰਨ ਲੱਗਾ ਮੇਰਾ ਮਨ ਲੈਣ ਦਾ। ਮੈਂ ਝੱਟ ਸਮਝ ਗਿਆ ਤੇ ਗੱਲ ਵਲਾ ਛੱਡੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ