ਮਨ ਮੈਲਾ ਕਰਨਾ

- (ਬੁਰਾ ਮਨਾਣਾ, ਗੁੱਸਾ ਕਰਨਾ)

ਆਸਫ ਸ਼ਾਹ ਉੱਤੇ ਐਨੀ ਸ਼ਾਹੀ ਮਿਹਰਬਾਨੀ ਹੁੰਦੀ ਦੇਖ ਕੇ ਨੂਰ ਜਹਾਂ ਨੇ ਮਨ ਮੈਲਾ ਨਹੀਂ ਕੀਤਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ