ਮਨ ਨੂੰ ਹਵਾ ਲੁਆਣੀ

- (ਦਿਲ ਦਾ ਭੇਤ ਦੱਸਣਾ)

ਤੂੰ ਤੇ ਕਦੇ ਮਨ ਨੂੰ ਹਵਾ ਲਵਾਈ ਹੀ ਨਹੀਂ, ਸਾਨੂੰ ਕੀ ਪਤਾ ਤੇਰੇ ਦਿਲ ਵਿੱਚ ਕੀ ਕੀ ਅਰਮਾਨ ਭਰੇ ਪਏ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ