ਮਨ ਨੂੰ ਮੁੱਠ ਵਿੱਚ ਲੈਣਾ

- (ਕਾਬੂ ਕਰਨਾ)

ਆਖਦੇ ਹਨ ਕਿ ਇਹ ਕਹਿ ਕੇ ਕੰਬਲੀ ਵਾਲਾ ਉੱਠ ਬੈਠਾ ਅਤੇ ਮਨ ਨੂੰ ਮੁੱਠ ਵਿੱਚ ਲੈ ਕੇ ਬਾਬਾ ਪਰਮ ਹੰਸ ਦੇ ਚਰਨਾਂ ਉੱਤੇ ਆਣ ਧਰਿਆ। ਅੱਧਾ ਘੰਟਾ ਲਿਵ ਲੱਗੀ ਰਹੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ