ਮੰਗ ਪਾਉਣੀ

- (ਬਹੁਤ ਸਾਰੇ ਬੰਦਿਆਂ ਦੀ ਫ਼ਸਲ ਕੱਟਣ ਜਾਂ ਕਿਸੇ ਹੋਰ ਕੰਮ ਲਈ ਸਹਾਇਤਾ ਕਰਨੀ)

ਅੱਜ ਅਸਾਂ ਵਾਢੀ ਲਈ ਮੰਗ ਪਾਈ ਹੋਈ ਹੈ ਤੇ ਉਨ੍ਹਾਂ ਦੀ ਰੋਟੀ ਦਾ ਪ੍ਰਬੰਧ ਕਰਨਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ