ਮੰਜੀ ਨਿਕਲਣੀ

- (ਮੁਰਦਾ ਮੰਜੇ ਤੇ ਪਾ ਕੇ ਦੱਬਣ ਲਈ ਕੱਢਣਾ)

ਮੈਂ ਆਖਦੀ ਸਾਂ, ਇਸ ਘਰ ਮੇਰੀ ਡੋਲੀ ਆਈ ਸੀ ਇਥੋਂ ਹੀ ਮੇਰੀ ਮੰਜੀ ਨਿਕਲੇਗੀ। ਹੁਣ ਮੈਂ ਪ੍ਰਦੇਸ ਵਿੱਚ ਮਰਾਂਗੀ ਤੇ ਮੇਰੀ ਮੰਜੀ ਬਗਾਨੇ ਚੁੱਕਣਗੇ ਤੇ ਕਬਰ ਬੇਗਾਨੀਆਂ ਕਬਰਾਂ ਵਿੱਚ ਹੋਵੇਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ