ਮੰਜੀ ਤੇ ਬਹਿਣ ਜੋਗਾ ਨਾ ਰਹਿਣਾ

- (ਬਰਾਬਰੀ ਨਾ ਕਰ ਸਕਣਾ)

ਗੋਂਦਲ, ਚੀਮੇਂ, ਦੋਠੇ ਤੇ ਸਿਆਲ ਤੇ ਹੋਰ ਉਰਲੇ ਪਰਲੇ ਭਾਵੇਂ ਬੜਾ ਕੁਝ ਬਣੇ ਫਿਰਦੇ ਸਨ, ਪਰ ਅੱਜ ਵੜਾਇਰਾਂ ਨਾਲ ਮੰਜੀ ਤੇ ਬਹਿਣ ਜੋਗੇ ਨਹੀਂ ਰਹੇ। ਉਹ ਇਹੋ ਜਿਹਾ ਸ਼ਾਨਦਾਰ ਵਿਆਹ ਨਹੀਂ ਕਰ ਸਕਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ