ਮੰਜੀ ਤੇ ਪਾਉਣਾ

- (ਬੀਮਾਰ ਹੋਣਾ, ਨਿਢਾਲ ਹੋਣਾ)

ਜਿਮੀਂਦਾਰ ਬੜਾ ਜ਼ਾਲਮ ਸੀ ਕਿ ਇਕ ਵਾਰੀ ਉਹਦਾ ਦਾਦਾ ਪੋਤਰਾ ਇੰਜ ਹੇਠ ਡਿੱਗੇ ਹੋਏ ਦਬਾਏ ਜਾ ਰਹੇ ਫਲ ਨੂੰ ਖਾਂਦੇ ਫੜਿਆ ਗਿਆ। ਸਰਕਾਰ ਨੇ ਉਹਨੂੰ ਬਾਰਾਂ ਬੈਂਤ ਨੰਗੇ ਪਿੰਡੇ ਮਾਰਨ ਦੀ ਸਜ਼ਾ ਦਿੱਤੀ ਤੇ ਟਾਹਲੀ ਵਰਗਾ ਮੁੰਡਾ ਜਿਹਾ ਮੰਜੀ ਤੇ ਪਿਆ ਕਿ ਫਿਰ ਉਠ ਨਾ ਸਕਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ