ਮਨੋ ਘੜਨੀ

- (ਆਪਣੇ ਪਾਸੋਂ ਗੱਲ ਬਣਾ ਕੇ ਦੱਸ ਦੇਣੀ)

ਜਦੋਂ ਸੁਰੇਸ਼ ਪਾਸੋਂ ਅਚਲਾ ਦੇ ਪਿਤਾ ਨੇ ਕਈ ਸਵਾਲ ਲਗਾਤਾਰ ਘਬਰਾਹਟ ਵਿੱਚ ਹੀ ਪੁੱਛ ਲਏ ਤਾਂ ਸੁਰੇਸ਼ ਨੇ ਅਚਲਾ ਨੂੰ ਕਿਹਾ 'ਮੈਂ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਉਨ੍ਹਾਂ ਨੂੰ ਯਕੀਨ ਨਹੀਂ ਆਇਆ ਕਿ ਅਸਾਂ ਜੋ ਕੁਝ ਕਿਹਾ ਏ ਠੀਕ ਏ । ਉਹ ਸਮਝਦੇ ਹਨ ਕਿ ਅੱਗ ਲੱਗਣ ਦੀ ਗੱਲ ਅਸਾਂ ਮਨ ਘੜ ਲਈ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ