ਮਰ ਮਰ ਕੇ ਕਰਨਾ

- (ਔਖਾ ਸੌਖਾ ਹੋ ਕੇ ਕੰਮ ਸਿਰੇ ਚਾੜ੍ਹਨਾ)

ਇਸ ਵੇਲੇ ਮੇਰਾ ਹੱਥ ਡਾਢਾ ਤੰਗ ਏ। ਜਿਤਨਾ ਤੂੰ ਆਖਦਾ ਏਂ ਉਤਨਾ ਰੁਪਈਆ ਬਣਨਾ ਤੇ ਬੜਾ ਔਖਾ ਏ ਪਰ ਰੁਪਈਆ ਪੰਜ ਕੁ ਸੌ ਮਰ ਜੀ ਕੇ ਮੈਂ ਤੈਨੂੰ ਬਣਾ ਦਿਆਂਗਾ, ਭਾਵੇਂ ਮੈਨੂੰ ਕਿਧਰੇ ਵਿਕਣਾ ਪਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ