ਮਰਨ ਦੀ ਵਿਹਲ ਨਾ ਹੋਣੀ

- (ਬਹੁਤ ਰੁਝੇਵਾਂ ਹੋਣਾ)

ਮੈਂ ਤੁਹਾਡੇ ਵਿਆਹ ਤੇ ਕਿੱਦਾਂ ਆ ਸਕਦਾ ਹਾਂ। ਅੱਜ ਕੱਲ੍ਹ ਮੇਰੇ ਕੰਮ ਦੇ ਦਿਨ ਹਨ ਤੇ ਮੈਨੂੰ ਮਰਨ ਦੀ ਵੀ ਵਿਹਲ ਨਹੀਂ, ਕੰਮ ਦੀ ਹਾਰ ਵਾਰ ਨਹੀਂ ਆਂਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ