ਮਰਾਣੇ ਮਰਨਾ

- (ਕਿਸੇ ਲਈ ਜਾਨ ਦੇਣੀ, ਬਹੁਤ ਪਿਆਰ ਕਰਨਾ)

ਉਹ ਮਲਕਾ ਹੈ ਇਸ ਮੰਦਰ ਦੀ, ਇਹ ਸ਼ਾਹ ਸਿਕੰਦਰ ਘਰ ਦਾ ਹੈ, ਉਹ ਇਸ ਤੋਂ ਜਾਨ ਘੁਮਾਂਦੀ ਹੈ, ਇਹ ਉਹਦੇ ਮਰਾਣੇ ਮਰਦਾ ਹੈ, ਉਹ ਵਾਂਗ ਮੋਰਨੀ ਖਿੜਦੀ ਹੈ, ਇਹ ਮੋਰ ਵਜਦ ਵਿਚ ਆਂਦਾ ਹੈ, ਇਉਂ ਘਰ ਇਸ ਪ੍ਰੇਮੀ ਜੋੜੇ ਦਾ, ਇਕ ਸੁਰਗ ਜਿਹਾ ਬਣ ਜਾਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ