ਮੜ੍ਹ ਦੇਣਾ

- (ਧੋਖੇ ਨਾਲ ਦੇ ਦੇਣਾ)

ਚੱਲ, ਪਰ ਰਤਾ ਕੁ ਠਹਿਰ ਜਾਇਓ ਤਾਂ ਮੈਂ ਜ਼ਰਾ ਆਹ ਦੋ ਕੁ ਤੋਪੇ ਲਵਾ ਲੈਂਦਾ ਪਤਲੂਨ ਨੂੰ। ਅੱਜ ਕੱਲ੍ਹ ਲੋਕ ਭੀ ਏਡੇ ਬੇਈਮਾਨ ਹੋ ਗਏ ਨੇ, ਕੁਝ ਪੁੱਛੋ ਈ ਨਾ । ਗਲਿਆ ਹੋਇਆ ਕੱਪੜਾ ਹੋਵੇ ਨਵਾਂ ਆਖ ਅਗਲੇ ਦੇ ਗਲ ਮੜ੍ਹ ਦੇਂਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ