ਮੜ੍ਹੀ ਨੂੰ ਕੋਸਣਾ

- (ਕਿਸੇ ਮਰ ਚੁਕੇ ਨੂੰ ਮਾੜਾ ਆਖਣਾ)

ਮਾਸਟਰ ਜੀ ਨੇ ਗਿਆਨੀ ਗਿਆਨ ਸਿੰਘ ਦੀ ਲਿਖਤ ''ਜਾਤ ਗੋਤ ਸਿੰਘਨ ਕੀ ਦੰਗਾ । ਦੰਗਾ ਹੀ ਇਨ ਗੁਰ ਤੇ ਮੰਗਾ" ਦਾ ਹਵਾਲਾ ਦੇ ਕੇ ਸਿੱਖ ਕੌਮ ਨੂੰ ਫ਼ਸਾਦੀ ਸਾਬਤ ਕਰਨ ਵਿਚ ਕਸਰ ਨਹੀਂ ਛੱਡੀ । ਉਸ ਲਿਖਾਰੀ ਨੇ ਸਿੱਖ ਕੌਮ ਉਤੇ ਇਹ ਦੂਸ਼ਣ ਲਾ ਕੇ ਵੱਡਾ ਅਪਰਾਧ ਕੀਤਾ ਹੈ। ਖੈਰ, ਭਾਈ ਗਿਆਨ ਸਿੰਘ ਦੀ ਮੜ੍ਹੀ ਨੂੰ ਤਾਂ ਮੈਂ ਕੋਸਣਾ ਨਹੀਂ, ਪਰ ਆਪਣੇ ਸਤਕਾਰ-ਜੋਗ ਜਰਨੈਲ ਨੂੰ ਕੀ ਆਖਾਂ ਜਿਸ ਨੇ ਇਹ ਹਵਾਲਾ ਦੇਣ ਵਿੱਚ ਪਤਾ ਨਹੀਂ ਕਿਹੜੀ ਵਡਿਆਈ ਖੱਟੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ