ਮਰੂੰ ਮਰੂੰ ਕਰਨਾ

- (ਰੋਂਦਿਆਂ ਪਿੱਟਦਿਆਂ ਜੀਵਨ ਗੁਜ਼ਾਰਨਾ)

ਜੇ ਇਸ ਜੀਵਨ ਵਿੱਚ ਆਰਾਮ ਹੋਵੇ ਤਾਂ ਇਹਦਾ ਨਾਮ ਜੇਲ੍ਹ ਨਾ ਹੋਵੇ। ਪਰ ਜੇ ਅਸੀਂ ਜੇਲੂ ਵਿਚ ਆ ਹੀ ਫਸੇ ਹਾਂ ਫੇਰ ਮਰੂੰ ਮਰੂੰ ਕੀ ਕਰਨਾ ਤੇ ਹਉਂਕੇ ਕੀ ਭਰਨੇ ?

ਸ਼ੇਅਰ ਕਰੋ

📝 ਸੋਧ ਲਈ ਭੇਜੋ