ਮਰਜ਼ ਖਪਾਈ ਕਰਨਾ

- (ਸਮਝਾ ਸਮਝਾ ਥੱਕ ਜਾਣਾ)

ਇਹਨਾਂ ਜਨਾਨੀਆਂ ਨਾਲ ਬੜੀ ਮਗਜ਼ ਖਪਾਈ ਕੀਤੀ, ਪਰ ਇਹ ਨਹੀਂ ਟਲਦੀਆਂ। ਉਤੋਂ ਭੋਗ ਪੈਣ ਵਾਲਾ ਹੈ ਤੇ ਇਧਰ ਇਹ ਰੋਂਦੀਆਂ ਪਈਆਂ ਨੇ। ਕਿਸੇ ਦੀ ਗੱਲ ਇਹ ਛੇਤੀ ਨਾਲ ਮੰਨ ਲੈਣ ਤਾਂ ਇਨ੍ਹਾਂ ਨੂੰ ਜ਼ਨਾਨੀਆਂ ਕੌਣ ਆਖੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ