ਮਸਲੇ ਛਾਂਟਣੇ

- (ਹੁੱਜਤਾਂ ਕਰਨੀਆਂ, ਚਤਰਾਈਆਂ ਸਾੜਨੀਆਂ)

ਅੱਜ ਕੱਲ੍ਹ ਦੇ ਪੜ੍ਹਾਕੂ ਕੰਮ ਦੇ ਨੇੜੇ ਨਹੀਂ ਜਾਂਦੇ ਤੇ ਮਸਲੇ ਬੜੇ ਛਾਂਟਦੇ ਹਨ, ਬਸ ਇੰਨਾਂ ਕੁਝ ਹੀ ਕਰਨਾ ਜਾਣਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ