ਮੱਛੀ ਵਿਕਣਾ

- ਬਹੁਤ ਰੌਲਾ ਪੈਣਾ

ਸਭਾ ਵਿੱਚ ਜਦੋਂ ਝਗੜਾ ਖੜ੍ਹਾ ਹੋ ਗਿਆ, ਤਾਂ ਸਾਰੇ ਆਪੋ ਆਪਣੀ ਬੋਲੀ ਬੋਲਣ ਲੱਗੇ । ਕੋਈ ਕਿਸੇ ਦੀ ਸੁਣਦਾ ਨਹੀਂ ਸੀ । ਬੱਸ ਮੱਛੀ ਵਿਕ ਰਹੀ ਸੀ ।

ਸ਼ੇਅਰ ਕਰੋ