ਮਸਤ ਹੋ ਜਾਣਾ

- (ਇਸ਼ਕ ਪਿਆਰ ਹੋ ਜਾਣਾ, ਖਿੱਚ ਪੈ ਜਾਣੀ)

ਅਫ਼ਸਰ ਨੇ ਪ੍ਰੇਮੀ ਨੂੰ ਸਿਰ ਤੋਂ ਪੈਰ ਤੀਕ ਵੇਖਿਆ ਤੇ ਸਾਦੇ ਪਹਿਰਾਵੇ ਵਿੱਚ ਸੁੱਕੇ ਹੋਏ ਸੁਹੱਪਣ ਤੇ ਮਸਤ ਹੋ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ