ਮਤਾ ਪਕਾਉਣਾ

- (ਰਲ ਕੇ ਸਲਾਹ ਕਰਨੀ)

ਮਿੱਲ ਮਾਲਕਾਂ ਨੇ ਆਪੋ ਵਿੱਚ ਰਲ ਕੇ ਅੰਦਰ-ਖਾਨੇ ਇਹ ਮਤਾ ਪਕਾਇਆ ਸੀ ਕਿ ਜਦੋਂ ਵੀ ਕਿਸੇ ਮਿੱਲ ਦੇ ਮਜ਼ਦੂਰਾਂ ਵਿੱਚ ਗੜ-ਬੜੀ ਵੇਖੀ ਜਾਵੇ ਤਾਂ ਕਿਸ ਸਕੀਮ ਅਨੁਸਾਰ ਅਮਲ ਦਰਾਮਦ ਕੀਤਾ ਜਾਵੇ । ਸਿਰ ਕੱਢ ਲੀਡਰਾਂ ਨੂੰ ਬਰਖਾਸਤ ਕਰਨਾ ਆਦਿ।

ਸ਼ੇਅਰ ਕਰੋ

📝 ਸੋਧ ਲਈ ਭੇਜੋ