ਮੱਥਾ ਡੰਮ੍ਹਣਾ

- (ਕਿਸੇ ਨੂੰ ਮੰਦੀ ਚੰਗੀ ਚੀਜ਼ ਦੇ ਕੇ ਗਲੋਂ ਲਾਹੁਣਾ)

ਉਹ ਪਿੱਛਾ ਨਹੀਂ ਸੀ ਛੱਡਦਾ ਕਿ ਮੈਨੂੰ ਕੋਈ ਕਿਤਾਬ ਦਿਉ, ਕੋਈ ਕਿਤਾਬ ਦਿਉ । ਮੈਂ ਫਿਰ ਇੱਕ ਰਸਾਲਾ ਦੇ ਕੇ ਅੱਜ ਉਸ ਦਾ ਮੱਥਾ ਡੰਮ੍ਹ ਦਿੱਤਾ। ਕੁਝ ਦਿਨ ਤੇ ਗਲੋਂ ਲੱਥੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ