ਮੱਥਾ ਫੜ ਕੇ ਬਹਿ ਜਾਣਾ

- (ਹੌਂਸਲਾ ਹਾਰ ਦੇਣਾ, ਘਬਰਾ ਜਾਣਾ)

ਐਵੇਂ ਕਿਉਂ ਮੱਥਾ ਫੜ ਕੇ ਬਹਿ ਗਿਆ ਹੈਂ, ਮੁਸੀਬਤਾਂ ਮਨੁੱਖਾਂ ਤੇ ਹੀ ਆਂਦੀਆਂ ਹਨ। ਉੱਠ ਕੇ ਕੋਈ ਉਪਰਾਲਾ ਕਰ।

ਸ਼ੇਅਰ ਕਰੋ

📝 ਸੋਧ ਲਈ ਭੇਜੋ