ਮੱਥਾ ਜੋੜਨਾ

- (ਨੇੜੇ ਬਹਿ ਕੇ ਆਪੋ ਵਿੱਚ ਗੋਸ਼ੇ ਕਰਨੇ)

ਤੁਸਾਂ ਨੂੰ ਕੋਈ ਘਰ ਦਾ ਕੰਮ ਨਹੀਂ ਦਿਸਦਾ। ਸਾਰਾ ਦਿਨ ਵਿਹਲੀਆਂ ਬੈਠ ਕੇ ਮੱਥਾ ਜੋੜੀ ਰੱਖਦੀਆਂ ਹੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ