ਮੱਥਾ ਨੀਵਾਂ ਕਰਨਾ

- (ਸ਼ਰਮ-ਸਾਰ ਕਰਨਾ, ਲੱਜਾਵਾਨ ਕਰ ਦੇਣਾ)

ਮੁਨਸ਼ੀ ਸਾਹਿਬ ਠੀਕ ਫੁਰਮਾ ਰਹੇ ਨੇ। ਨਾਲੇ ਜਿਸ ਕੰਮ ਵਿੱਚ ਤੁਹਾਨੂੰ ਵੀ ਸਿਵਾਇ ਨਮੋਸ਼ੀ ਦੇ ਕੁਝ ਨਾ ਲੱਭੇ, ਉਹ ਕੰਮ ਕਰਨਾ ਵੀ ਕਿਉਂ ਹੋਇਆ। ਅੱਗੇ ਥੋੜੀਆਂ ਗੱਲਾਂ ਉੱਡ ਚੁੱਕੀਆਂ ਨੇ ਬਾਬਾ ਜੀ ? ਸਾਰੇ ਪਿੰਡ ਦਾ ਮੱਥਾ ਨੀਵਾਂ ਕਰ ਦਿੱਤਾ ਏ ਇਸ ਕੁੜੀ ਨੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ