ਮੱਥਾ ਠਨਕਣਾ

- (ਮਨ ਵਿੱਚ ਸ਼ੱਕ ਪੈਣਾ)

ਮਹੱਲ ਵਰਗੇ ਘਰ ਦੀ ਬਾਰੀ, ਤੇ ਕੱਚੇ ਖੋਲੇ ਦਾ ਰੋਸ਼ਨ ਦਾਨ, ਇਨ੍ਹਾਂ ਦੋਹਾਂ ਵਿਚਾਲੇ ਸਾਂਝ ਦੀ ਕਿਸੇ ਤੰਦ ਨੂੰ ਤਣੀਂਦੀ ਵੇਖ ਕੇ ਪ੍ਰਭਾ ਦੇਵੀ ਦਾ ਮੱਥਾ ਠਣਕਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ