ਮੱਥੇ ਦੇ ਭਾਗ ਜਾਗਣੇ

- (ਚੰਗੇ ਦਿਨ ਆਉਣੇ, ਉੱਨਤੀ ਹੋਣੀ)

ਸਾਈਂ ਜੀਵੀ, ਹੋ ਵਡਭਾਗਣ, ਸੁਖੀ ਵਸੇਂ ਹੋ ਬੁੱਢ ਸੁਹਾਗਣ। ਇਕ ਦਿਨ ਭਾਗ ਮੱਥੇ ਦੇ ਜਾਗਣ, ਮਾਣੇਂ ਠੰਢੀਆਂ ਛਾਈਂ ਧੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ