ਮੱਥੇ ਮਾਰਨਾ

- (ਘ੍ਰਿਣਾ ਨਾਲ ਕਿਸੇ ਨੂੰ ਉਸਦਾ ਹੱਕ ਦੇਣਾ)

ਪਹਿਲਾਂ ਤਾਂ ਉਸ ਨੂੰ ਉਂਜ ਹੀ ਟਰਕਾ ਦਿਆਂਗਾ ਤੇ ਜੇ ਬਹੁਤ ਖਹਿੜੇ ਪਿਆ ਤੇ ਪੰਜ ਰੁਪਏ ਮੱਥੇ ਮਾਰਾਂਗਾ। ਕੁੱਤੇ ਨੂੰ ਪਰਚਾਉਣ ਨਾਲ ਕੀ ਹੁੰਦਾ ਏ ?

ਸ਼ੇਅਰ ਕਰੋ

📝 ਸੋਧ ਲਈ ਭੇਜੋ