ਮੱਥੇ ਤੇ ਦਾਗ਼

- (ਕਲੰਕ)

ਦੇਸ਼ ਦੀ ਵੰਡ ਤੋਂ ਫੇਰ ਚਿਰ ਪਹਿਲਾਂ ਸਾਡੇ ਸੂਬੇ ਦੀ ਪੋਲੀਟੀਕਲ ਮਾਤਾ (ਸੂਬਕ ਕਾਂਗਰਸ) ਦੇ ਮੱਥੇ ਤੇ ਏਹ ਫੁੱਟ ਦਾ ਕੋਹਜਾ ਦਾਗ਼ ਚਲਾ ਆ ਰਿਹਾ ਸੀ, ਜਿਸ ਨੂੰ ਮਿਟਾਉਣ ਲਈ ਵੱਖੋ ਵੱਖ ਸਮਿਆਂ ਉੱਤੇ ਵੱਡੇ ਵੱਡੇ ਦੋਸ਼ ਨੇਤਾ ਤੇ ਆਉਂਦੇ ਰਹੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ