ਮੱਥੇ ਤੇ ਲਿਖਿਆ ਹੋਣਾ

- (ਕਿਸਮਤ ਵਿੱਚ ਹੋਣਾ)

ਆਪਣੇ ਵੱਲੋਂ ਤੇ ਸਾਰਾ ਟਿੱਲ ਲਾਇਆ ਏ ਕਿ ਕੁੜੀ ਘਰ ਆ ਜਾਏ ਪਰ ਮੱਥੇ ਤੇ ਲਿਖਿਆ ਕੌਣ ਮੇਟੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ