ਮੱਥੇ ਤੇ ਰੱਖਣਾ

- (ਪਰਵਾਨ ਕਰਨਾ ਖੁਸ਼ੀ ਨਾਲ)

ਇਹ ਠੀਕ ਹੈ ਕਿ ਮਹਾਤਮਾ ਗਾਂਧੀ ਵਰਗੇ ਮਹਾਂ ਪੁਰਸ਼ ਦੇ ਇਸ ਫਤਵੇ ਨੂੰ ਤੁਸੀਂ ਸਿਰ ਮੱਥੇ ਤੇ ਰੱਖ ਕੇ ਆਪਣੀ ਉਦਾਰਤਾ ਦਾ ਸਬੂਤ ਦੇ ਰਹੇ ਹੋ, ਪਰ ਖਿਮਾ ਕਰਨਾ ਡਾਕਟਰ ਜੀ, ਇਸ ਮਾਮਲੇ ਵਿੱਚ ਮੈਂ ਕਿਸੇ ਦੀ ਉਦਾਰਤਾ ਜਾਂ ਮੇਹਰ ਦੀ ਖਾਹਿਬਮੰਦ ਨਹੀਂ ਹਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ