ਮੱਥੇ ਤੇ ਸੌ ਠੀਕਰੇ ਭੱਜ ਜਾਣੇ

- (ਮੱਥੇ ਤੇ ਬਹੁਤ ਤਿਉੜੀਆਂ ਪੈ ਜਾਣੀਆਂ)

ਇਹ ਗੱਲ ਸੁਣਦਿਆਂ ਹੀ ਉਸ ਦੇ ਮੱਥੇ ਤੇ ਸੌ ਠੀਕਰੇ ਭੱਜ ਗਏ। ਉਹ ਮੁੜ ਨਾ ਬੋਲਿਆ ਅਤੇ ਸਦਾ ਮੇਰੇ ਨਾਲ ਗੁੱਸੇ ਹੀ ਰਿਹਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ