ਮੱਤ ਨੂੰ ਵੱਗ ਜਾਣੀ

- (ਅਕਲ ਉਲਟ ਜਾਣੀ, ਬੁੱਧੀ ਭ੍ਰਿਸ਼ਟ ਹੋ ਜਾਣੀ)

ਏਹੋ ਕਾਕਾ ਐਡਾ ਭੋਲਾ ਤੇ ਗ਼ਰੀਬ ਹੁੰਦਾ ਸੀ, ਪਈ ਸਲਾਹੁੰਦਿਆਂ ਦਾ ਮੂੰਹ ਸੁੱਕਦਾ ਸੀ ਪਰ ਜਦੋਂ ਦਾ ਲਾਹੌਰ ਗਿਆ ਏ, ਸਾਈਂ ਜਾਣੇ ਕੀ ਵੱਗ ਗਈ ਏ ਮੱਤ ਨੂੰ, ਦਿਨੋਂ ਦਿਨ ਹੱਥਾਂ 'ਚੋਂ ਨਿਕਲਦਾ ਜਾਂਦਾ ਏ । ਕਿਸੇ ਦੀ ਨਹੀਂ ਸੁਣਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ