ਮੱਥਾ ਠਣਕਣਾ

- ਖ਼ਤਰੇ ਦਾ ਸ਼ੱਕ ਪੈਣਾ

ਜਦੋਂ ਅਸੀਂ ਦਿੱਲੀ ਜਾਣ ਲਈ ਘਰੋਂ ਤੁਰਨ ਲੱਗੇ ਸਾਂ, ਤਾਂ ਗਲੀ ਵਿੱਚ ਕਿਸੇ ਨੇ ਨਿੱਛ ਮਾਰੀ ਸੀ ਮੇਰਾ ਤਾਂ ਉਦੋਂ ਹੀ ਮੱਥਾ ਠਣਕਿਆ ਸੀ ਤੇ ਮੈਂ ਸੋਚਿਆ ਸੀ ਕਿ ਸਾਨੂੰ ਹੁਣ ਜਾਣਾ ਨਹੀਂ ਚਾਹੀਦਾ । ਜੇ ਨਾ ਜਾਂਦੇ, ਤਾਂ ਸ਼ਾਇਦ ਅਸੀਂ ਦੁਰਘਟਨਾ ਤੋਂ ਬਚ ਜਾਂਦੇ ।

ਸ਼ੇਅਰ ਕਰੋ