ਮੌਤ ਦੇ ਘਾਟ ਉਤਾਰਨਾ

- (ਕਤਲ ਕਰਨਾ ਜਾਂ ਜਾਨੋਂ ਮਾਰਨਾ)

ਪੂਰੇ ਸਾਲ ਭਰ ਤੋਂ ਮੇਰੇ ਆਲੇ ਦੁਆਲੇ ਇਹੋ ਕੁਝ ਸੁਣਾਈ ਦੇ ਰਿਹਾ ਹੈ—ਐਨੇ-ਮੌਤ ਦੇ ਘਾਟ ਉਤਾਰੇ ਗਏ-ਐਨਿਆਂ-ਨੂੰ ਕਤਲ ਕਰ ਦਿੱਤਾ ਗਿਆ— ਐਨੇ-ਹਲਾਕ ਕੀਤੇ ਗਏ । ਪਰ ਇਸ ਬਦਨਸੀਬ ਲਿਖਾਰੀ ਨੂੰ ਤਾਂ ਹਰ ਪਾਸੇ ਮਨੁੱਖਤਾ ਦਾ ਹੀ ਕਤਲ ਦਿਖਾਈ ਦੇ ਰਿਹਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ