ਮੌਤ ਮੁਹਾਠ ਤੇ ਹੋਣਾ

- (ਮੌਤ ਨੇੜੇ ਹੋਣਾ, ਹਰ ਸਮੇਂ ਮੌਤ ਦਾ ਡਰ)

ਬੀਬੀ ਆਪਣੇ ਪਤੀ (ਜਿਮੀਂਦਾਰ) ਨੂੰ ਦਿਲ ਹੀ ਦਿਲ ਵਿੱਚ ਗਾਲ੍ਹੀਆਂ ਕੱਢਦੀ ਤੇ ਕਹਿੰਦੀ। ਅੱਗੇ ਵੀ ਤੂੰ ਤਿੰਨਾਂ ਤ੍ਰੀਮਤਾਂ ਨੂੰ ਤੰਗ ਕਰ ਕਰ ਕੇ ਮਾਰ ਛੱਡਿਆ ਹੈ। ਤੀਜੀ ਤ੍ਰੀਮਤ ਦੀ ਬੱਚੀ ਨੂੰ ਤੂੰ ਭੜੋਲੇ ਪਾਇਆ ਹੋਇਆ ਏ। ਤੇ ਹੁਣ ਮੇਰੀ ਵਾਰੀ ਏ । ਮੈਨੂੰ ਇੰਜ ਲੱਗਦਾ ਏ ਜਿਵੇਂ ਮੌਤ ਮੇਰੀ ਮੁਹਾਠ ਤੇ ਖੜੋਤੀ ਹੋਵੇ । ਕਲ੍ਹ ਪੰਡਤਾਣੀ ਨੂੰ ਹੱਥ ਵਿਖਾਇਆ ਸੀ ਉਸ ਵੀ ਇਹੋ ਕੁਝ ਦੱਸਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ